[go: up one dir, main page]

Android TV ਰਿਮੋਟ ਸੇਵਾ

3.2
2.8 ਹਜ਼ਾਰ ਸਮੀਖਿਆਵਾਂ
10 ਕਰੋੜ+
ਡਾਊਨਲੋਡ
ਸਮੱਗਰੀ ਰੇਟਿੰਗ
ਹਰੇਕ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਇਹ ਉਹ ਸੇਵਾ ਹੈ ਜੋ ਤੁਹਾਡੇ Andorid ਫ਼ੋਨ ਜਾਂ ਟੈਬਲੈੱਟ ਨੂੰ ਤੁਹਾਡੇ Android TV ਲਈ ਰਿਮੋਟ ਦੇ ਤੌਰ 'ਤੇ ਵਰਤਣ ਦੀ ਇਜਾਜ਼ਤ ਦਿੰਦੀ ਹੈ। ਆਪਣੇ Android TV ਡੀਵਾਈਸ 'ਤੇ ਸਮੱਗਰੀ ਨੂੰ ਨੈਵੀਗੇਟ ਕਰਨ ਅਤੇ ਗੇਮਾਂ ਖੇਡਣ ਲਈ ਡੀ-ਪੈਡ ਅਤੇ ਟੱਚਪੈਡ ਵਿਚਕਾਰ ਆਸਾਨੀ ਨਾਲ ਅਦਲਾ-ਬਦਲੀ ਕਰੋ। ਅਵਾਜ਼ੀ ਖੋਜ ਨੂੰ ਸ਼ੁਰੂ ਕਰਨ ਲਈ ਮਾਈਕ 'ਤੇ ਟੈਪ ਕਰੋ ਜਾਂ Android TV 'ਤੇ ਲਿਖਤ ਨੂੰ ਇਨਪੁੱਟ ਕਰਨ ਲਈ ਕੀ-ਬੋਰਡ ਦੀ ਵਰਤੋਂ ਕਰੋ।

ਸ਼ੁਰੂ ਕਰਨ ਲਈ, ਆਪਣੇ Android ਫ਼ੋਨ ਜਾਂ ਟੈਬਲੱਟ ਨੂੰ ਉਸੇ ਨੈੱਟਵਰਕ ਨਾਲ ਕਨੈਕਟ ਕਰੋ, ਜਿਸ ਨਾਲ ਤੁਹਾਡਾ Android TV ਡੀਵਾਈਸ ਕਨੈਕਟ ਹੈ ਜਾਂ ਆਪਣੇ Android TV ਨੂੰ ਬਲੂਟੁੱਥ ਰਾਹੀਂ ਲੱਭੋ।

ਸਾਰੇ Android TV ਡੀਵਾਈਸਾਂ ਨਾਲ ਕੰਮ ਕਰਦਾ ਹੈ।
ਨੂੰ ਅੱਪਡੇਟ ਕੀਤਾ
13 ਜੂਨ 2024

ਡਾਟਾ ਸੁਰੱਖਿਆ

ਸਿਸਟਮ ਸੇਵਾਵਾਂ ਮੁਹੱਈਆ ਕਰਵਾਉਣ ਲਈ Android TV ਰਿਮੋਟ ਸੇਵਾ ਤੁਹਾਡੇ ਡੀਵਾਈਸ ਵਿੱਚ ਸ਼ਾਮਲ ਹੈ। ਹੋਰ ਜਾਣਨ ਲਈ, ਵਿਕਾਸਕਾਰ ਦੀ ਸਾਈਟ ਅਤੇ ਪਰਦੇਦਾਰੀ ਨੀਤੀ ਦੇਖੋ।

ਰੇਟਿੰਗਾਂ ਅਤੇ ਸਮੀਖਿਆਵਾਂ

3.0
79 ਸਮੀਖਿਆਵਾਂ

ਨਵਾਂ ਕੀ ਹੈ

ਆਪਣੇ Google TV ਜਾਂ Android TV ਨੂੰ Google TV ਅਤੇ Google Home ਐਪ ਵਿੱਚੋਂ ਜਾਂ ਆਪਣੇ Android ਫ਼ੋਨ 'ਤੇ ਸਿੱਧਾ ਤਤਕਾਲ ਸੈਟਿੰਗਾਂ ਤੋਂ ਕੰਟਰੋਲ ਕਰੋ।

• ਰਿਫ੍ਰੈਸ਼ ਕੀਤਾ UI
• ਬਿਹਤਰ ਬਣਾਇਆ ਗਿਆ ਟਾਈਪਿੰਗ ਅਨੁਭਵ
• ਬਿਹਤਰ ਬਣਾਈਆਂ ਗਈਆਂ ਮਾਈਕ੍ਰੋਫ਼ੋਨ ਅੰਤਰਕਿਰਿਆਵਾਂ
• ਬੱਗ ਠੀਕ ਕੀਤੇ ਗਏ ਅਤੇ ਹੋਰ ਭਰੋਸੇਯੋਗ ਸੁਧਾਰ ਕੀਤੇ ਗਏ ਹਨ